ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਤਿੰਨ ਪੁਲਿਸ ਮੁਲਾਜ਼ਿਮਾ ਖ਼ਿਲਾਫ਼ ਕੇਸ ਦਰਜ

ਦੋ ਨੌਜਵਾਨਾਂ ਦੀ ਕੁੱਟਮਾਰ ਕਰਕੇ ਥਰਡ ਡਿਗਰੀ ਦੀ ਵਰਤੋਂ ਕੀਤੀ ਗਈ ਗੁਰਦਾਸਪੁਰ, 17 ਜੁਲਾਈ ( ਮੰਨਣ ਸੈਣੀ)। ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਇਹ ਮੈਸੇਜ ਗੁਰਦਾਸਪੁਰ ਦੇ ਐਸਐਸਪੀ ਹਰਜੀਤ ਸਿੰਘ ਦੀ ਤਰਫ਼ੋਂ ਆਪਣੇ ਹੀ ਮੁਲਾਜ਼ਮਾਂ ਖ਼ਿਲਾਫ਼ ਸਪਸ਼ਟ ਤੌਰ ’ਤੇ ਦਰਜ ਕੀਤਾ ਗਿਆ ਸੀ। ਐਸਐਸਪੀ ਹਰਜੀਤ ਸਿੰਘ ਦਾ ਕਹਿਣਾ … Continue reading ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਤਿੰਨ ਪੁਲਿਸ ਮੁਲਾਜ਼ਿਮਾ ਖ਼ਿਲਾਫ਼ ਕੇਸ ਦਰਜ